跳到主要内容
ਮੈਂ ਰੇਲਵੇ, ਸਿਹਤ ਸੇਵਾਵਾਂ, ਸੱਭਿਆਚਾਰ, ਕਨੈਕਟੀਵਿਟੀ, ਸਿੱਖਿਆ ਅਤੇ ਹੋਰ ਕਈ ਖੇਤਰਾਂ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਲੋਕਾਂ ਵਿਚਾਲੇ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਇਨ੍ਹਾਂ ਕੰਮਾਂ ਦਾ ਲੋਕਾਂ ਦੇ ਜੀਵਨ, ਖ਼ਾਸ ਕਰਕੇ ਸਾਡੀ ਯੁਵਾ ਸ਼ਕਤੀ ’ਤੇ ਬਹੁਤ ਸਕਾਰਾਤਮਕ ਅਸਰ