跳到主要内容
ਮੈਂ ਭਲਕੇ 17 ਜੁਲਾਈ ਨੂੰ ਜਲੰਧਰ ਵਿੱਚ ਹੋਣ ਵਾਲੀ ਬੀਜੇਪੀ ਰੈਲੀ ਦੌਰਾਨ ਪੰਜਾਬ ਦੇ ਲੋਕਾਂ ਵਿਚਾਲੇ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਪੰਜਾਬ ਬਹੁਤ ਉਮੀਦ ਨਾਲ ਬੀਜੇਪੀ ਵੱਲ ਦੇਖ ਰਿਹਾ ਹੈ। ਸਾਡੀ ਪਾਰਟੀ ਦਾ ਵਿਕਾਸ ਏਜੰਡਾ ਮੇਰੇ ਪੰਜਾਬ ਦੇ ਭੈਣਾਂ ਅਤੇ ਭਰਾਵਾਂ ਲਈ ਖ਼ੁਸ਼ਹਾਲੀ ਅਤੇ ‘ਜੀਵਨ ਜਿਊਣ ਦੀ ਸੌਖ’ ਨੂੰ ਯਕੀਨੀ ਬਣਾਏਗਾ।