ਜਲੰਧਰ ਵਿੱਚ ਅੱਜ ਦੀ ਰੈਲੀ ਸ਼ਾਨਦਾਰ ਰਹੀ! ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਸਿਰਫ਼ ਭਾਜਪਾ ਨੂੰ ਹੀ ਚਾਹੁੰਦੇ ਹਨ। 'ਨਾਗਰਿਕ ਦੇਵੋ ਭਵ' ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ, ਅਸੀਂ ਹਰ ਨਾਗਰਿਕ ਨੂੰ ਵਧੀਆ ਸਹੂਲਤਾਂ ਅਤੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹਾਂ। @BJP4Punjab Narendra Modi @narendramodi · 2026-07-17